ਕਿਸਥੈ
kisathai/kisadhai

Definition

ਕ੍ਰਿ. ਵਿ- ਕਿਸ ਜਗਾ. ਕਿਸ ਅਸਥਾਨ. "ਕਿਸਥੈ ਰੋਵਹਿ ਰੋਜ." (ਮਾਝ ਬਾਰਹਮਾਹਾ)
Source: Mahankosh