Definition
ਦੇਖੋ, ਕ੍ਰਿਸਨਗੰਗਾ। ੨. ਗੁਰੂ ਅਰਜਨ ਦੇਵ ਦਾ ਸਿੱਖ, ਜਿਸ ਨੇ ਅਮ੍ਰਿਤਸਰ ਬਣਨ ਸਮੇਂ ਭਾਰੀ ਸੇਵਾ ਕੀਤੀ। ੩. ਝਿੰਗਣ ਗੋਤ ਦਾ ਬ੍ਰਾਹਮਣ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਸ ਨੂੰ ਸਤਿਗੁਰੂ ਨੇ ਪ੍ਰਚਾਰਕ ਥਾਪਿਆ। ੪. ਝੰਝੂ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਯੋਧਾ ਅਤੇ ਆਤਮਗ੍ਯਾਨੀ ਹੋਇਆ.
Source: Mahankosh