ਕਿੰਚਲਕ
kinchalaka/kinchalaka

Definition

ਸ਼ੰ. किञ्चिलिक- ਕਿੰਚਿਲਿਕ. ਸ਼ੰਗ੍ਯਾ ਕੇਂਚੂਆ. ਇੱਕ ਪ੍ਰਕਾਰ ਦਾ ਲੰਮਾ ਕੀੜਾ, ਜੋ ਵਰਖਾ ਰੁੱਤ ਵਿੱਚ ਹੁੰਦਾ ਹੈ. ਗੰਡੋਆ.
Source: Mahankosh