ਕੀਰਤਨ
keeratana/kīratana

Definition

ਸੰ. ਕੀਰ੍‍ਤਨ. ਸੰਗ੍ਯਾ- ਕਥਨ. ਵ੍ਯਾਖ੍ਯਾਨ। ੨. ਗੁਰੁਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ 'ਕੀਰਤਨ' ਹੈ "ਕੀਰਤਨ ਨਾਮੁ ਸਿਮਰਤ ਰਹਉ." (ਬਿਲਾ ਮਃ ੫)
Source: Mahankosh

Shahmukhi : کِیرتن

Parts Of Speech : noun, masculine

Meaning in English

hymn singing, devotional singing in praise of deity
Source: Punjabi Dictionary