ਕੁਚਰਜਾ
kucharajaa/kucharajā

Definition

ਸੰ. ਕੁਚਰ੍‍ਯਾ. ਸੰਗ੍ਯਾ- ਨਿੰਦਿਤ ਆਚਾਰ. ਬਦਚਲਨੀ.
Source: Mahankosh