ਕੁਚੱਜੀ
kuchajee/kuchajī

Definition

ਸੰ. कुचर्यी ਵਿ- ਕੁਚਰ੍‍ਯਾਵਤੀ. ਬੁਰੇ ਆਚਾਰ ਵਾਲੀ. ਸੂਹੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਨੇ "ਕੁਚਜੀ" ਸਿਰਲੇਖ ਹੇਠ- "ਮੰਞੁ ਕੁਚਜੀ ਅੰਮਾਵਣ ਡੋਸੜੇ." ਸ਼ਬਦ ਲਿਖਕੇ ਕੁਚੱਜੀ ਨੂੰ ਸੁਚੱਜ ਸਿਖਾਇਆ ਹੈ.#ਗੋਧਨ ਕੇ ਗ੍ਰਹ ਪਾਣੀ ਫੈਂਕਤ#ਕਬੀ ਉਠਾਇ ਨ ਗੋਬਰ ਫੋਸ,#ਲੌਨ ਫੁਰਾਵਤ ਥਰੀਯਾ ਮੈ ਧਰ#ਸੂਹਣ ਸੇਕਤ ਨਹ ਅਫਸੋਸ,#ਨੀਚੇ ਬੈਠ ਲਘੀ ਕਰ ਊਚੇ#"ਦਾਸ" ਖੜੀ ਫਿਰ ਲੜੇ ਪੜੋਸ,#ਨ੍ਹਾਵਣ ਬੈਠੀ ਛੇੜ ਦੰਦੈਯੇ#ਆਪ ਕੁੱਚਜੀ ਬੇੜ੍ਹੇ ਦੋਸ.#(ਬਾਵਾ ਰਾਮਦਾਸ ਜੀ)
Source: Mahankosh

KUCHAJJÍ

Meaning in English2

f, Foolish, stupid, slovenly, dirty:—áp kuchajjí te weṛhe núṇ -dos, dosh. Herself slovenly and she blames the courtyard!—Prov.
Source:THE PANJABI DICTIONARY-Bhai Maya Singh