ਕੁਛਿਤ
kuchhita/kuchhita

Definition

ਸੰ. ਕੁਤ੍‌ਸਿਤ. ਵਿ- ਨਿੰਦਿਤ. "ਮਨਮੁਖ ਕੁਚੀਲ ਕੁਛਿਤ ਬਿਕਰਾਲਾ." (ਗਉ ਅਃ ਮਃ ੧) ੨. ਕੁਕ੍ਸ਼ਿਤਿ. ਰੇਹੀ ਦੀ ਜ਼ਮੀਨ. ਕੱਲਰ. ਉਹ ਭੂਮਿ ਜੋ ਅੰਨ ਘਾਹ ਨਾ ਪੈਦਾ ਕਰੇ। ੩. ਭਾਵ- ਕੁਪਾਤ੍ਰ.
Source: Mahankosh