ਕੁਟ
kuta/kuta

Definition

ਸੰ. कुट् ਧਾ- ਟੇਢਾ ਹੋਣਾ, ਠਗਣਾ, ਕਤਰਨਾ, ਗਰਮ ਕਰਨਾ, ਰਗੜਨਾ, ਨਿੰਦਾ ਕਰਨਾ। ੨. ਸੰਗ੍ਯਾ- ਪਰਬਤ. ਕੂਟ। ੩. ਹਥੌੜਾ. ਘਨ। ੪. ਘਰ। ੫. ਕਿਲਾ. ਗੜ੍ਹ। ੬. ਬਿਰਛ। ੭. ਕਲਸ਼. ਘੜਾ। ੮. ਕੁਸ੍ਠ (ਕੁਠ) ਨਾਮਕ ਪੌਧਾ, ਜੋ ਕਸ਼ਮੀਰ ਵਿੱਚ ਪੈਦਾ ਹੁੰਦਾ ਹੈ. ਦੇਖੋ, ਕੁਸ੍ਠ ੨.
Source: Mahankosh