ਕੁਦਾਲ
kuthaala/kudhāla

Definition

ਸੰ. ਕੁੱਦਾਲ. ਸੰਗ੍ਯਾ- ਕੁ (ਜ਼ਮੀਨ) ਨੂੰ ਪਾੜਨ ਵਾਲ, ਤਿੱਖੀ ਨੋਕ ਦਾ ਇੱਕ ਸੰਦ. ਬੇਲਚਾ। ੨. ਕਸੀ. ਕਹੀ.
Source: Mahankosh

KUDÁL

Meaning in English2

s. m, grubbing hoe, a pick-axe, a mattock.
Source:THE PANJABI DICTIONARY-Bhai Maya Singh