ਕੁਪਰਯੋਗ
kuparayoga/kuparēoga

Definition

ਕਿਸੇ ਪਦਾਰਥ ਦਾ ਅਯੋਗ ਸੰਬੰਧ. ਕਿਸੇ ਵਸ੍‍ਤੁ ਨੂੰ ਬੇਮੌਕਾ ਵਰਤਣਾ।#੨. ਵ੍ਯਾਕਰਣ ਅਨੁਸਾਰ ਪਦਾਂ ਦਾ ਅਸ਼ੁੱਧ ਮਿਲਾਪ. "ਕੁਪ੍ਯੋਗ ਸੀ ਪ੍ਰਾਕ੍ਰਿਤ." (ਚਰਿਤ੍ਰ ੧੮੦) ਨਾਟਕ ਦੀ ਭਾਸਾ ਕੰਨਾਂ ਨੂੰ ਬੁਰੀ ਲਗਦੀ ਹੈ.
Source: Mahankosh