ਕੁਪਰਵਾਣ
kuparavaana/kuparavāna

Definition

ਸੰਗ੍ਯਾ- ਕੁ ਪ੍ਰਮਾਣ. ਉਹ ਮਿਸਾਲ, ਜਿਸ ਨਾਲ ਬਾਤ ਦੀ ਪੁਸ੍ਟੀ ਦੀ ਥਾਂ ਖੰਡਨ ਹੋ ਜਾਵੇ। ੨. ਵਿ- ਜੋ ਅੰਗੀਕਾਰ ਕਰਨ ਯੋਗ੍ਯ ਨਾ ਹੋਵੇ. ਨਾ ਮਨਜੂਰ. "ਜਾ ਪਤਿ ਲੇਖੇ ਨਾ ਪਵੈ ਤਾ ਸਭੇ ਕੁਪਰ ਵਾਣ." (ਆਸਾ ਮਃ ੧)
Source: Mahankosh