ਕੁਮਾਯੂੰ
kumaayoon/kumāyūn

Definition

ਦੇਖੋ, ਕਮਾਊਂ। ੨. ਸੰ. कुर्माचल ਕੂਰ੍‍ਮਾਚਲ. ਯੂ. ਪੀ. ਵਿੱਚ ਇੱਕ ਇਲਾਕਾ, ਜਿਸ ਦਾ ਪਰਿਮਾਣ ੬੦੦ ਵਰਗ ਮੀਲ ਹੈ. ਇਸ ਦੇ ਉਤੱਰ ਤਿੱਬਤ, ਪੂਰਵ ਨੇਪਾਲ, ਦੱਖਣ ਬਰੇਲੀ ਅਤੇ ਰਾਮਪੁਰ ਰਾਜ, ਪੱਛਮ ਟੇਹਰੀ ਰਿਆਸਤ ਹੈ. ਇਸ ਦਾ ਪੁਰਾਣਾ ਨਾਉਂ "ਪੰਚਕੂਟ" ਭੀ ਹੈ.
Source: Mahankosh