ਕੁਰੁਖੰਡ
kurukhanda/kurukhanda

Definition

ਗੇ ਕੁਰੁਖੰਡ ਹੁਤੋ ਜਿਹ ਠੌਰੰ. (ਨਾਪ੍ਰ) ਵਿਦ੍ਵਾਨਾਂ ਨੇ ਹਿਮਾਲੇ ਦੇ ਉੱਤਰ ਭਾਗ ਨੂੰ ਉੱਤਰਕੁਰੁ ਅਤੇ ਦੱਖਣ ਭਾਗ ਨੂੰ ਦਕ੍ਸ਼ਿਣਕੁਰੁ ਮੰਨਿਆ ਹੈ.
Source: Mahankosh