ਕੁਲਹ
kulaha/kulaha

Definition

ਕੁਲ ਦਾ ਬਹੁਵਚਨ. ਕੁਲਾਨਿ. ਦੇਖੋ, ਕੁਲ। ੨. ਫ਼ਾ. [کُلاہ] ਕੁਲਾਹ. ਸੰਗ੍ਯਾ- ਟੋਪੀ. "ਕੁਲਹਾਂ ਦੇਦੇ ਬਾਵਲੇ ਲੈਂਦੇ ਵਡੇ ਨਿਲਜ." (ਵਾਰ ਮਲਾ ਮਃ ੧) "ਤਾਜ ਕੁਲਹ ਸਿਰਿ ਛਤ੍ਰ ਬਨਾਵਉ." (ਗਉ ਅਃ ਮਃ ੧) ੩. ਮੁਕੁਟ.
Source: Mahankosh