ਕੁਲਿ
kuli/kuli

Definition

ਕੁਲ (ਵੰਸ਼) ਵਿੱਚ. "ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ." (ਗਉ ਕਬੀਰ) ਦੇਖੋ, ਨਿਮਲੁ.
Source: Mahankosh