ਕੁਲੰਗ
kulanga/kulanga

Definition

ਫ਼ਾ. [کُلنگ] ਸੰਗ੍ਯਾ- ਸਾਰਸ। ੨. ਕੂੰਜ. "ਨਭ ਤੇ ਬਹਿਰੀ ਲਖ ਛੂਟਪਰੀ ਜਨੁ ਕੂਕ ਕੁਲੰਗਨ ਕੇ ਗਨ ਮੈ." (ਚੰਡੀ ੧)
Source: Mahankosh

KULAṆGG

Meaning in English2

s. m, The name of a bird, the king crow, the fork-tailed shrike.
Source:THE PANJABI DICTIONARY-Bhai Maya Singh