ਕੁਸ਼ਾਦ
kushaatha/kushādha

Definition

ਫ਼ਾ. ਖੋਲ੍ਹਿਆ। ੨. [کُشادہ] ਖੋਲ੍ਹਿਆ ਹੋਇਆ. "ਦੋਨੋ ਚਸ਼ਮ ਕੁਸ਼ਾਦ ਨਿਸ਼ਸਤਹਿਸਾਮੁਹੇ." (ਨਾਪ੍ਰ) ਦੋਵੇਂ ਅੱਖਾਂ ਖੋਲ੍ਹਕੇ.
Source: Mahankosh