ਕੁਹਕ
kuhaka/kuhaka

Definition

ਸੰ. ਸੰਗ੍ਯਾ- ਧੋਖਾ. ਫ਼ਰੇਬ। ੨. ਮੁਰਗੇ ਦੀ ਆਵਾਜ਼। ੩. ਠਗ। ੪. ਸੰ. ਕੁਹੁਕ. ਪੰਛੀਆਂ ਦੀ ਕੁਹ ਕੁਹ ਧੁਨਿ. ਮਿੱਠੀ ਸੁਰ. "ਕੁਹਕਨਿ ਕੋਕਲਾ ਤਰਲ ਜੁਆਣੀ." (ਵਡ ਛੰਤ ਮਃ ੧) ੫. ਦੇਖੋ, ਕੁਹੂਕ.
Source: Mahankosh