ਕੁਹਨਾ
kuhanaa/kuhanā

Definition

ਦੇਖੋ, ਕੁਹਣਾ। ੨. ਫ਼ਾ. [کُہن] ਅਥਵਾ [کُہنا] ਵਿ- ਪੁਰਾਣਾ. ਜੀਰਣ। ੩. ਡਿੰਗ. ਕੁਹਨ. ਧੂਰਤ. ਲੁੱਚਾ। ੪. ਈਰਖਾ ਵਾਲਾ.
Source: Mahankosh