ਕੁਹਰ
kuhara/kuhara

Definition

ਸੰ. ਸੰਗ੍ਯਾ- ਛਿਦ੍ਰ. ਛੇਕ. ਸੁਰਾਖ਼। ੨. ਟੋਆ. ਗੜ੍ਹਾ। ੩. ਗਲੇ ਦੀ ਨਲਕੀ. ਕੰਠ ਦਾ ਛਿਦ੍ਰ, ਜਿਸ ਵਿੱਚਦੀਂ ਸੁਰ ਨਿਕਲਦਾ ਹੈ. "ਕਿਲਕਤ ਕੁਹਰ ਕਰ." (ਰਾਮਾਵ) ੪. ਕਾਉਂ ਆਦਿਕ ਪੰਛੀਆਂ ਦੀ ਧੁਨਿ। ੫. ਦੇਖੋ, ਕੁਹੀਰ.
Source: Mahankosh