ਕੁੰਚ
kuncha/kuncha

Definition

ਦੇਖੋ, ਕੁੰਚਨ। ੨. ਸੰ. कुञ्ची ਕੁੰਚੀ. ਸੱਪ ਦੀ ਕੁੰਜ. "ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ." (ਆਸਾ ਨਾਮਦੇਵ)
Source: Mahankosh