ਕੁੰਚਿਤ
kunchita/kunchita

Definition

ਸੰ. कुञ्चित ਵਿ- ਪੇਚਦਾਰ. ਬਲ (ਵੱਟ) ਖਾਧਾ. ਘੁੰਗਰਾਲਾ. "ਅਲਕਾਂ ਕੁੰਚਿਤ." (ਭਾਵਰਸਾਮ੍ਰਿਤ)
Source: Mahankosh