ਕੁੰਭਕਾਰੀ
kunbhakaaree/kunbhakārī

Definition

ਕੁੰਭਕਾਰ ਦੀ ਇਸਤ੍ਰੀ. ਘੁਮਿਆਰੀ. ੨. ਮੈਨਸਿਲ (ਮਨਃ ਸ਼ਿਲਾ) ਉਪਧਾਤੁ. ਲਾਲ ਹੜਤਾਲ.
Source: Mahankosh