ਕੁੰਭਲ
kunbhala/kunbhala

Definition

ਸੰਗ੍ਯਾ- ਜੁਲਾਹੇ ਦਾ ਉਹ ਟੋਆ ਜਿਸ ਵਿੱਚ ਪੈਰ ਲਟਕਾਕੇ ਤਾਣੀ ਬੁਣਦਾ ਹੈ. "ਚੀਰ ਬੁਨੈ ਕੁੰਭਲ ਤਿਸ ਪਾਹੇ." (ਗੁਪ੍ਰਸੂ)
Source: Mahankosh

KUMBHAL

Meaning in English2

s. m, The cavity in the earth in which a weaver's treadles are placed; a dungeon.
Source:THE PANJABI DICTIONARY-Bhai Maya Singh