ਕੁੱਲਾ
kulaa/kulā

Definition

ਝੰਝੂ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ ਸੀ। ੨. ਕੁਲਾਹ. ਟੋਪੀ. ਦੇਖੋ, ਕੁਲਹ ੨.। ੩. ਪੱਟ ਅਤੇ ਪੇਟ ਦੀ ਸੰਧੀ. ਇਸ ਦਾ ਮੂਲ ਅਰਬੀ ਸ਼ਬਦ ਕੁਲੀਯਹ (ਗੁਰਦਹ) ਹੈ. ਪੱਟ ਦੀ ਸੰਧੀ ਤੋਂ ਗੁਰਦੇ ਨੇੜੇ ਹਨ. ਆਮ ਬੋਲਚਾਲ ਵਿੱਚ ਇਸ ਥਾਂ ਦੀ ਇਹ ਸੰਗ੍ਯਾ ਹੋ ਗਈ ਹੈ.
Source: Mahankosh

Shahmukhi : کُلاّ

Parts Of Speech : noun, masculine

Meaning in English

complexion (of horse) between light bay and light brown
Source: Punjabi Dictionary
kulaa/kulā

Definition

ਝੰਝੂ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ ਸੀ। ੨. ਕੁਲਾਹ. ਟੋਪੀ. ਦੇਖੋ, ਕੁਲਹ ੨.। ੩. ਪੱਟ ਅਤੇ ਪੇਟ ਦੀ ਸੰਧੀ. ਇਸ ਦਾ ਮੂਲ ਅਰਬੀ ਸ਼ਬਦ ਕੁਲੀਯਹ (ਗੁਰਦਹ) ਹੈ. ਪੱਟ ਦੀ ਸੰਧੀ ਤੋਂ ਗੁਰਦੇ ਨੇੜੇ ਹਨ. ਆਮ ਬੋਲਚਾਲ ਵਿੱਚ ਇਸ ਥਾਂ ਦੀ ਇਹ ਸੰਗ੍ਯਾ ਹੋ ਗਈ ਹੈ.
Source: Mahankosh

Shahmukhi : کُلاّ

Parts Of Speech : noun, masculine

Meaning in English

modest house, hut; home

a kind of cowl/hood or cap around which a turban is tied
Source: Punjabi Dictionary

KULLÁ

Meaning in English2

a, White or almond coloured or something between a light bay and a light brown (applicable to horses):—s. m. The hip, the buttocks.
Source:THE PANJABI DICTIONARY-Bhai Maya Singh