ਕੂਚਬਿਹਾਰ
koochabihaara/kūchabihāra

Definition

ਇੱਕ ਹਿੰਦੂ ਰਿਆਸਤ, ਜੋ ਉੱਤਰੀ ਬੰਗਾਲ ਵਿੱਚ ਹੈ, ਅਤੇ ਉਸ ਦੀ ਰਾਜਧਾਨੀ ਦਾ ਪ੍ਰਧਾਨ ਨਗਰ, ਜੋ ਤੋਰਸਾ ਨਦੀ ਦੇ ਕਿਨਾਰੇ ਹੈ.
Source: Mahankosh