ਕੇ
kay/kē

Definition

ਸਰਵ- ਕਿਆ. ਕੀ। ੨. ਕੋਈ. "ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ." (ਜਪੁ) ੩. ਪ੍ਰਤ੍ਯ. ਦੇ. ਕੇ. "ਤਿਨ ਕੇ ਨਾਮ ਅਨੇਕ ਅਨੰਤ." (ਜਪੁ) ੪. ਵਿ- ਕਈ. ਅਨੇਕ. "ਤਿਥੈ ਭਗਤ ਵਸਹਿ ਕੇ ਲੋਅ." (ਜਪੁ) ੫. ਵ੍ਯ- ਕੈ. ਅਥਵਾ. ਜਾਂ."ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ." (ਸ. ਮਃ ੯) ਪਰਸੋਂ, ਅੱਜ ਜਾਂ ਕਲ੍ਹ.
Source: Mahankosh

Shahmukhi : کے

Parts Of Speech : preposition

Meaning in English

see ਦੇ ; suffix following a verb making its perfect tense, as in ਕਰਕੇ having done, after doing
Source: Punjabi Dictionary

KE

Meaning in English2

conj, particle, ; of.
Source:THE PANJABI DICTIONARY-Bhai Maya Singh