ਕੇਰੇ
kayray/kērē

Definition

ਕੇਰਾ ਦਾ ਬਹੁਵਚਨ. ਦੇ. ਕੇ. "ਅਜਬ ਕੰਮ ਕਰਤੇ ਹਰਿ ਕੇਰੇ." (ਮਾਝ ਅਃ ਮਃ ੩) ੨. ਸਰਵ- ਕੇਹਰਾ (ਕੇੜ੍ਹਾ) ਦਾ ਬਹੁਵਚਨ. ਕੇੜ੍ਹੇ. ਕੌਨਸੇ.
Source: Mahankosh