ਕੇਵਟ
kayvata/kēvata

Definition

ਸੰ. ਸੰਗ੍ਯਾ- ਕੰਦਰਾ. ਗੁਫਾ। ੨. ਸੰ. ਕੈਵਰ੍‍ਤ. ਮਲਾਹ਼. ਨੌਕਾ (ਬੇੜੀ) ਚਲਾਉਣ ਵਾਲਾ.
Source: Mahankosh