ਕੇਵੜਾ
kayvarhaa/kēvarhā

Definition

ਸੰ. ਕੇਵਿਕਾ. ਸੰਗ੍ਯਾ- ਇਹ ਕੇਤਕੀ ਦੀ ਇੱਕ ਜਾਤਿ ਹੈ. ਇਸ ਦਾ ਰੰਗ ਚਿੱਟਾ ਅਤੇ ਕੇਤਕੀ ਨਾਲੋਂ ਫੁੱਲ ਵਡਾ ਹੁੰਦਾ ਹੈ. ਇਸ ਦਾ ਅਰਕ ਅਤੇ ਇਤਰ ਬਹੁਤ ਵਰਤਿਆ ਜਾਂਦਾ ਹੈ. ਅਨੇਕ ਵਿਦ੍ਵਾਨ ਕੇਵੜਾ ਅਤੇ ਕੇਤਕੀ ਇੱਕ ਹੀ ਮੰਨਦੇ ਹਨ, ਕੋਈ ਵੱਖ ਜਾਤਿ ਨਹੀਂ. ਦੇਖੋ, ਕੇਤਕੀ.
Source: Mahankosh