ਕੈਂਧਰਿ
kainthhari/kaindhhari

Definition

ਕ੍ਰਿ. ਵਿ- ਕਿਧਰ. ਕਿਸ ਤਰਫ. "ਤੁਧੁ ਨੋ ਛੋਡਿ ਜਾਈਐ ਪ੍ਰਭੁ ਕੈਂਧਰਿ?" (ਆਸਾ ਮਃ ੫)
Source: Mahankosh