ਕੈਰਉ
kairau/kairau

Definition

ਸੰਗ੍ਯਾ- ਕੌਰਵ. ਕੁਰੁਵੰਸ਼ੀ ਲੋਕ. "ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ." (ਧਨਾ ਨਾਮਦੇਵ)
Source: Mahankosh