ਕੈਰਵ
kairava/kairava

Definition

ਸੰ. ਸੰਗ੍ਯਾ- ਕੁਮੁਦ. ਨੀਲੋਫਰ. "ਸਾਧਨ ਕੈਰਵ ਕੋ ਬਿਗਸਾਵਤ." (ਨਾਪ੍ਰ) ੨. ਸ਼ਤ੍ਰੁ. ਵੈਰੀ। ੩. ਜੁਆਰੀਆ। ੪. ਕੌਰਵ. ਕੁਰੁਵੰਸ਼ੀ. "ਕੈਰਵ ਰਣ ਘਾਏ." (ਪਾਰਸਾਵ)
Source: Mahankosh