ਕੋਦਕ
kothaka/kodhaka

Definition

ਸੰ. ਕੂਰ੍‍ਦਕ. ਸੰਗ੍ਯਾ- ਕੂਰ੍‍ਦ (ਖੇਲ) ਕਰਨ ਵਾਲਾ. ਬਾਲਕ. ਬੱਚਾ. ਫ਼ਾ. [کودک] "ਜਬਹਿ ਬਿਲੋਕ੍ਯੋ ਅੰਤਰ ਕੋਦਕ." (ਨਾਪ੍ਰ)
Source: Mahankosh