ਕੌਂਤੇਯ
kauntayya/kauntēya

Definition

ਸੰ. ਵਿ- ਕੁੰਤੀ ਦਾ। ੨. ਸੰਗ੍ਯਾ- ਯੁਧਿਸ੍ਠਿਰ, ਭੀਮ ਅਤੇ ਅਰਜੁਨ। ੩. ਖ਼ਾਸ ਕਰਕੇ ਅਰਜੁਨ ਦਾ ਇਹ ਪ੍ਰਸਿੱਧ ਨਾਉਂ ਹੈ, ਚਾਹੋ ਕੁੰਤੀ ਦੇ ਪੁਤ੍ਰ ਤਿੰਨੇ ਹਨ.¹ ਦੇਖੋ, ਕੁੰਤੀ.
Source: Mahankosh