ਕੌਂਧਿਤ
kaunthhita/kaundhhita

Definition

ਵਿ- ਪ੍ਰਕਾਸ਼ਿਤ. ਚਮਕਦਾ ਹੋਇਆ. ਦੇਖੋ, ਕੌਂਧ. "ਕੌਂਧਿਤ ਦਾਮਨਿ ਸਘਨ." (ਪਾਰਸਾਵ)
Source: Mahankosh