ਕ੍ਰਿਪਾਣਪਾਣਿ
kripaanapaani/kripānapāni

Definition

ਵਿ- ਕ੍ਰਿਪਾਣ (ਤਲਵਾਰ) ਹੈ ਜਿਸ ਦੇ ਹੱਥ ਵਿੱਚ। ੨. ਸੰਗ੍ਯਾ- ਮਹਾਕਾਲ.
Source: Mahankosh