ਕ੍ਰਿਪਾਨਿਧਿ
kripaanithhi/kripānidhhi

Definition

ਕ੍ਰਿਪਾ ਦਾ ਖ਼ਜ਼ਾਨਾ। ੨. ਕ੍ਰਿਪਾ ਦਾ ਸਮੁੰਦਰ. "ਕ੍ਰਿਪਾਨਿਧਾਨ ਦਿਆਲ ਬਖਸੰਦ." (ਸੁਖਮਨੀ) "ਕ੍ਰਿਪਾਨਿਧਿ! ਬਸਹੁ ਰਿਦੈ ਹਰਿ ਨੀਤ." (ਟੋਡੀ ਮਃ ੫)
Source: Mahankosh