ਕ੍ਰਿਸਾਨਵਾ
krisaanavaa/krisānavā

Definition

ਕਿਸਾਨ ਲੋਕ. ਕਾਸ਼ਤਕਾਰ. ਕ੍ਰਿਸਿਕਾਰ. "ਪੰਚ ਕ੍ਰਿਸਾਨਵਾ ਭਾਗਿਗਏ ਲੈ ਬਾਧਿਓ ਜੀਉ ਦਰਬਾਰੀ." (ਮਾਰੂ ਕਬੀਰ) ਭਾਵ- ਪੰਜਗ੍ਯਾਨ ਇੰਦ੍ਰੀਆਂ.
Source: Mahankosh