ਕ੍ਸ਼ੇਮਕਲਿਆਣ
kshaymakaliaana/kshēmakaliāna

Definition

ਆਨੰਦ ਅਤੇ ਮੁਕਤਿ. ਮੰਗਲ ਅਤੇ ਮੋਕ੍ਸ਼ (ਮੋਖ). ੨. ਕਲ੍ਯਾਣ ਰਾਗ ਦਾ ਇੱਕ ਭੇਦ, ਜੋ ਹਮੀਰ ਅਤੇ ਕਲ੍ਯਾਣ ਦੇ ਸੁਰਾਂ ਦੇ ਮੇਲ ਤੋਂ ਬਣਿਆ ਹੈ. ਇਸ ਦੀ ਗਿਣਤੀ ਸੰਕਰਰਾਗਾਂ ਵਿੱਚ ਹੈ.
Source: Mahankosh