ਕੜਕਣਾ
karhakanaa/karhakanā

Definition

ਕ੍ਰਿ- ਕੜਕਾਰ ਦਾ ਹੋਣਾ. ਬਿਜਲੀ ਆਦਿਕ ਦਾ ਸ਼ਬਦ ਹੋਣਾ। ੨. ਭਯੰਕਰ ਸ਼ਬਦ ਕਰਨਾ. "ਸਿਰਿ ਕੜਕਿਓ ਕਾਲ." (ਭੈਰ ਮਃ ੫)
Source: Mahankosh

Shahmukhi : کڑکنا

Parts Of Speech : verb, intransitive

Meaning in English

to thunder; to produce cracking sound; to crack, break (as of wood, bone, joint)
Source: Punjabi Dictionary