ਕੜਕਾਉਣਾ
karhakaaunaa/karhakāunā

Definition

ਕ੍ਰਿ- ਕੜਕਾਰ ਸ਼ਬਦ ਕਰਾਉਣਾ. ਤੋੜਨਾ. ਭੰਨਣਾ. "ਜਿੰਦੁ ਨਿਮਾਣੀ ਕਢੀਐ ਹਡਾਂ ਕੂੰ ਕੜਕਾਇ." (ਸ. ਫਰੀਦ)
Source: Mahankosh

Shahmukhi : کڑکاؤنا

Parts Of Speech : verb, transitive

Meaning in English

to break, snap, shatter
Source: Punjabi Dictionary