ਕੜਮੁੜ
karhamurha/karhamurha

Definition

ਅਨੁ. ਕੜਕਾਰ ਦੀ ਧੁਨਿ. "ਕੋਲਦਾੜ ਕੜਮੁੜੈ." (ਪਾਰਸਾਵ) ਪ੍ਰਿਥਿਵੀ ਚੁੱਕਣ ਵਾਲੇ ਸੂਰ ਦੀ ਹੁੱਡ ਕੜਾਕਾ ਖਾਂਦੀ ਹੈ.
Source: Mahankosh