Definition
ਜਮਨਾ ਕਿਨਾਰੇ ਇੱਕ ਪਿੰਡ, ਜਿਸ ਥਾਂ ਥਨੇਸਰ ਅਤੇ ਬਨੀਬਦਰਪੁਰ ਵੱਲੋਂ ਆਕੇ, ਨੌਵੇਂ ਸਤਿਗੁਰੂ ਵਿਰਾਜੇ ਹਨ. ਇਸ ਥਾਂ ਮਲੂਕਦਾਸ ਨਾਮਕ ਵੈਸਨਵ ਦਾ ਮਾਸ ਖਾਣ ਬਾਬਤ ਭ੍ਰਮ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਦੂਰ ਕੀਤਾ. "ਕੜੇ ਸੁ ਮਾਨਕ ਪੁਰ ਕੇ ਰਾਹੂ। ਗਮਨੇ ਸਤਿਗੁਰੁ ਬੇਪਰਵਾਹੂ." (ਗੁਪ੍ਰਸੂ)
Source: Mahankosh