ਕੜਾਹ
karhaaha/karhāha

Definition

ਸੰ. ਕਟਾਹ. ਸੰਗ੍ਯਾ- ਕੜਾਹਾ. ਲੋਹੇ ਦਾ ਕੁੰਡੇਦਾਰ ਖੁਲ੍ਹੇ ਮੂੰਹ ਦਾ ਬਰਤਨ। ੨. ਕੜਾਹੇ ਵਿੱਚ ਤਿਆਰ ਕੀਤਾ ਅੰਨ. ਹਲੂਆ.
Source: Mahankosh

Shahmukhi : کڑاہ

Parts Of Speech : noun, masculine,

Meaning in English

a kind of pudding prepared with wheat flour or granulated wheat, sugar and clarified butter; colloquial see ਕੜਾਹਾ
Source: Punjabi Dictionary