ਕਫ਼ਾਰਤ
kafaarata/kafārata

Definition

ਅ਼. [کفارہ] ਅਥਵਾ [کفارت] ਸੰਗ੍ਯਾ- ਪਾਪ ਦੂਰ ਕਰਨ ਲਈ ਦੰਡ ਅਦਾ ਕਰਨਾ. ਪ੍ਰਾਯਸ਼੍ਚਿੱਤ. ਦੋਸ ਤੋਂ ਬਚਣ ਵਾਸਤੇ ਤਪ ਵ੍ਰਤ ਆਦਿ ਕਰਮ.
Source: Mahankosh