ਕੰਚਨੀ
kanchanee/kanchanī

Definition

ਸੰਗ੍ਯਾ- ਕੰਚਨ ਜਾਤਿ ਦੀ ਇਸਤ੍ਰੀ. ਸੁਵਰਣ ਦੀ ਉਪਾਸਿਕਾ ਇਸਤ੍ਰੀ. ਵੇਸ਼੍ਯਾ. ਕੰਜਰੀ.
Source: Mahankosh

Shahmukhi : کنچنی

Parts Of Speech : noun, feminine

Meaning in English

beautiful girl; dancing girl, prostitute
Source: Punjabi Dictionary