Definition
ਵਿ- ਕੰਠ (ਕਿਨਾਰੇ) ਨਾਲ ਸੰਬੰਧਿਤ। ੨. ਸੰਗ੍ਯਾ- ਕੰਠ ਪਹਿਰਨ ਦਾ ਇੱਕ ਇਸਤ੍ਰੀਆਂ ਦਾ ਭੂਸਣ। ੩. ਪਹਾੜ ਦੀ ਜੜ. ਦਾਮਨੇਕੋਹ। ੪. ਦਰਿਆ ਦੇ ਕਿਨਾਰੇ ਦੀ ਜ਼ਮੀਨ.
Source: Mahankosh
Shahmukhi : کنڈھی
Meaning in English
land along the bank of a river or along foothills, submontane region
Source: Punjabi Dictionary
KAṆḌHÍ
Meaning in English2
s. f, Land bordering on a mountain; the valley of a river.
Source:THE PANJABI DICTIONARY-Bhai Maya Singh