ਕੰਨੈ
kannai/kannai

Definition

ਪਹਾ. ਵਿ- ਪਾਸ. ਸਮੀਪ। ੨. ਸੰਗ੍ਯਾ- ਤਰਫ. ਦਿਸ਼ਾ। ੩. ਕ੍ਰਿ. ਵਿ- ਕਿਨਾਰੇ. ਕੰਢੇ. "ਦਰਿਆਵੈ ਕੰਨੈ ਬਗੁਲਾ." (ਸ. ਫਰੀਦ)
Source: Mahankosh