ਕੰਬਰਬੇਗ
kanbarabayga/kanbarabēga

Definition

ਸ਼ਾਹਜਹਾਂ ਦੀ ਫੌਜ ਦਾ ਸਰਦਾਰ, ਜੋ ਗੁਰੂਸਰ ਮੇਹਰਾਜ ਦੇ ਜੰਗ ਵਿੱਚ ਰਾਇਜੋਧ ਨੇ ਬਰਛੀ ਨਾਲ ਮਾਰਿਆ.
Source: Mahankosh